Categories: Police Bribery

Clash in Patiala: Allegations of Police Brutality and Assault on Women to Violent Retaliation



Clash in Patiala’s Urban Estate: Allegations of Police Brutality and Assault on Women Lead to Violent Retaliation

#PatialaNews #PunjabPolice #BreakingNews #UrbanEstate #Punjab #Justice #MigrantWorkers #Shorts #viralnews

ਪਟਿਆਲਾ ਦੇ ਵਿੱਚ ਬੀਤੀ ਰਾਤ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਪ੍ਰਵਾਸੀ ਲੋਕ ਜਿਹੜੇ ਕਿਰਾਏ ਉੱਤੇ ਅਰਬਨ ਸਟੇਟ ਵਿਖੇ ਰਹਿੰਦੇ ਸੀ ਅਤੇ ਗੁਆਂਡ ਵਿੱਚ ਲੜਾਈ ਹੋਣ ਕਾਰਨ ਜਦੋਂ ਮੌਕੇ ਉੱਤੇ ਪੁਲਿਸ ਪਹੁੰਚੀ ਤਾਂ ਪੁਲਿਸ ਵੱਲੋਂ ਉਹਨਾਂ ਵਿਅਕਤੀਆਂ ਉੱਤੇ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਨਾਂ ਨੇ ਪੁਲਿਸ ਬੁਲਾਈ ਸੀ ਅਤੇ ਜਿਨਾਂ ਦੇ ਨਾਲ ਲੜਾਈ ਹੋਈ ਸੀ ਕਥਿਤ ਤੌਰ ਤੇ ਉਹਨਾਂ ਦਾ ਮੁੰਡਾ ਵੀ ਪੁਲਿਸ ਵਿੱਚ ਨੌਕਰੀ ਕਰਦਾ ਹੈ ਜਿਸ ਕਾਰਨ ਘਰ ਦੇ ਅੰਦਰ ਦਾਖਲ ਹੋ ਕੇ ਥਾਣਾ ਅਰਬਨ ਸਟੇਟ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਮਹਿਲਾਵਾਂ ਦੇ ਕੱਪੜੇ ਫਾੜੇ ਗਏ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਤਹਿਸ਼ ਦੇ ਵਿੱਚ ਆਏ ਪਰਵਾਸੀ ਮਜ਼ਦੂਰਾਂ ਵੱਲੋਂ ਕੂਕਰ ਦੇ ਨਾਲ ਪੁਲਿਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦਾ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਕੀ ਪੁਲਿਸ ਦੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਹੈ ਅਤੇ ਇੱਕ ਵਿਅਕਤੀ ਦੇ ਬਰ ਖਿਲਾਫ ਮੁਕਦਮਾ ਵੀ ਦਰਜ ਕੀਤਾ ਜਾ ਰਿਹਾ ਹੈ

source

Corruption By Cops

Recent Posts

Assistant Police Chief sues Blinn college for alleged retaliation – KBTX News 3

Assistant Police Chief sues Blinn college for alleged retaliation  KBTX News 3 Source link

2 weeks ago

Enfield’s neighborhood watch celebrates 204th year – WWLP

Enfield’s neighborhood watch celebrates 204th year  WWLP Source link

2 weeks ago

Powell: Davis Corruption Scandal Cost Scioto County Jobs, Opportunities and Public Trust – Scioto County Daily News

Powell: Davis Corruption Scandal Cost Scioto County Jobs, Opportunities and Public Trust  Scioto County Daily News…

2 weeks ago

Sci-Fi Political Thriller 'The Blink of Humanity' Explores the Cost of Corruption – einnews.com

Sci-Fi Political Thriller 'The Blink of Humanity' Explores the Cost of Corruption  einnews.com Source link

2 weeks ago

Middletown shooting suspect found and arrested in Waterbury after striking cruiser, police say – WFSB

Middletown shooting suspect found and arrested in Waterbury after striking cruiser, police say  WFSB Source link

2 weeks ago

Former North Royalton Police officer suing city, citing retaliation after OVI arrest of former deputy chief – Cleveland 19 News

Former North Royalton Police officer suing city, citing retaliation after OVI arrest of former deputy…

2 weeks ago